Socialising

Initiate interactions with teacher and peers orally and in writing to exchange information about their home, neighbourhood and local community; for example, ਜ਼ਾਹਰਾ ਦੀ ਦਾਦੀ ਇੱਕ ਬਹੁਤ ਪੁਰਾਣੇ ਘਰ ਵਿੱਚ ਰਹਿੰਦੀ ਹੈ, ਜਿਹੜਾ ਕਿ ਸੌ ਸਾਲ ਪੁਰਾਣਾ ਹੈ। ਉਸਦੀ ਛੱਤ ਬਹੁਤ ਉੱਚੀ ਹੈ ਅਤੇ ਬਗ਼ੀਚਾ ਬਹੁਤ ਵੱਡਾ ਹੈ। ਉਸ ਵਿੱਚ ਅਮਰੂਦ, ਅੰਬ, ਕੇਲੇ, ਸੇਬ ਅਤੇ ਅਨਾਰ ਦੇ ਦਰਖ਼ਤ ਲੱਗੇ ਹੋਏ ਹਨ।;

ਸਾਡੀ ਅਧਿਆਪਕਾ ਜੀ ਸਾਨੂੰ ਅਡੀਨੀਆ ਪਾਰਕ ਲੈ ਕੇ ਗਏ। ਉੱਥੇ ਉਨ੍ਹਾਂ ਨੇ ਸਾਨੂੰ ਆਸਟ੍ਰੇਲੀਅਨ ਸਿੱਖ ਵਿਰਾਸਤ ਅਤੇ ਵੁਹਜਾ ਨੂੰਨਾ ਸੱਭਿਆਚਾਰ ਨਾਲ ਜਾਣੂ ਕਰਾਇਆ। ਸਾਨੂੰ ਉੱਥੇ ਜਾ ਕੇ ਬਹੁਤ ਚੰਗਾ ਲੱਗਿਆ। ਮੈਂ ਆਪਣੇ ਪਰਿਵਾਰ ਨਾਲ ਫਿਰ ਅਡੀਨੀਆ ਪਾਰਕ ਜਾਵਾਂਗੀ।

Engage in individual and collaborative tasks that involve organising displays, planning outings, conducting events, such as performances, group games or activities, and completing transactions in places such as a café or a market; for example, ਪੰਮੀ ਅਸੀਂ ਐਤਵਾਰ ਨੂੰ ਵਿਸਾਖੀ ਮੇਲੇ ਤੇ ਚੱਲਾਂਗੇ। ਮੈਂ ਆਪਣੀਆਂ ਹੋਰ ਸਹੇਲੀਆਂ ਨੂੰ ਵੀ ਪੁੱਛ ਲਵਾਂਗੀ। ਮੈਂ ਇੱਕ ਫੁਲਕਾਰੀ ਦਾ ਸੂਟ ਖਰੀਦਣਾ ਹੈ। ਅਸੀਂ ਉੱਥੇ ਭੰਗੜਾ ਤੇ ਗਿੱਧਾ ਵੇਖਾਂਗੇ ਅਤੇ ਚਾਟ ਪਾਪੜੀ ਖਾਵਾਂਗੇ।