Socialising

Initiate interactions with teacher and peers orally and in writing to exchange information and relate experiences about free time; for example, ਸਕੂਲ/ਵਿਦਿਆਲੇ ਤੋਂ ਆਉਣ ਤੋਂ ਬਾਦ ਮੈਂ ਬਾਹਰ ਖੇਡਣ ਜਾਂਦੀ/ਜਾਂਦਾ ਹਾਂ। ਤੂੰ/ਤੁਸੀਂ ਸਕੂਲ/ਵਿਦਿਆਲੇ ਤੋਂ ਆਉਣ ਤੋਂ ਬਾਦ ਕੀ ਕਰਦੀ/ਕਰਦਾ/ਕਰਦੇ ਹੈਂ/ਹੋ?; ਰਮਨ ਕੀ ਤੂੰ/ਤੁਸੀਂ ਮੇਰੇ ਨਾਲ ਕੁਲਫ਼ੀ ਖਾਣ ਜਾਵੇਂਗਾ/ਜਾਵੇਂਗੀ/ਜਾਓਗੇ?; ਜਦੋਂ ਮੌਸਮ ਸੋਹਣਾ ਹੁੰਦਾ ਹੈ ਤਾਂ ਮੈਂ ਖੇਤਾਂ ਨੂੰ ਸੈਰ ਕਰਨ ਜਾਂਦੀ/ਜਾਂਦਾ ਹਾਂ। ਹਰੇ-ਭਰੇ ਖੇਤ ਵੇਖ ਕੇ ਮੇਰਾ ਮਨ ਬਹੁਤ ਸ਼ਾਂਤ ਹੁੰਦਾ ਹੈ।; ਤੁਸੀਂ ਗਰਮੀ ਦੀਆਂ ਛੁੱਟੀਆਂ ਵਿੱਚ ਕਿੱਥੇ ਘੁੰਮਣ ਜਾਓਗੇ?

Participate in routine exchanges to express feelings, opinions and personal preferences; for example, ਤੂੰ/ਤੁਸੀਂ ਬਹੁਤ ਚੰਗਾ ਕੀਤਾ।; ਮੈਨੂੰ ਗਰਮੀ ਦੀ ਰੁੱਤ ਚੰਗੀ ਲੱਗਦੀ ਹੈ।ਮੈਨੂੰ ਲੱਗਦਾ ਹੈ ਕਿ ਸਾਨੂੰ ਆਪਣੀ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਹੈ।; ਮੈਂ ਕੱਲ੍ਹ ਆਪਣੀ ਸਹੇਲੀ ਜਪਲੀਨ ਦੇ ਨਾਲ ਮਾਲੀਨਪ ਐਬੋਰਿਜਨਲ ਗੈਲਰੀ ਜਾਵਾਂਗੀ।

Engage in individual and collaborative tasks to plan events or activities to showcase their progress in learning and using Punjabi, developing projects or budgeting for a shared event; for example, ਅੱਜ ਅਸੀਂ ਐਨਜ਼ੈਕ ਦਿਨ ਦੇ ਮੌਕੇ ਤੇ ਤੁਹਾਡੇ ਨਾਲ ਭਾਰਤ ਦੇ ਲੋਕਾਂ ਦਾ ਗੈਲੀਪੋਲੀ ਅੰਦੋਲਨ ਵਿੱਚ ਯੋਗਦਾਨ ਬਾਰੇ ਵਿਚਾਰ ਸਾਂਝੇ ਕਰਾਂਗੇ।; ਕੀ ਤੁਸੀਂ ਆਪਣੇ ਪਰਚਿਆਂ ਦੀ ਤਿਆਰੀ ਕਰ ਲਈ ਹੈ? ਅਜੇ ਨਹੀਂ, ਪਰ ਜਲਦੀ ਹੀ ਕਰ ਲਵਾਂਗੀ।; ਇਹ ਸਵੈਟਰ ਬੁਣਨ ਵਾਸਤੇ ਕਿੰਨੀ ਉੱਨ ਚਾਹੀਦੀ ਹੈ?